About Me

ਨਾ ਹੀ ਚੰਗੇ ਵਿਸ਼ਿਆਂ ਚ ਉਚੇ ਨੰਬਰ ਲੈ ਸਕਿਆ
ਨਾ ਹੀ ਉਚੇ ਲੋਕਾਂ ਨਾਲ ਚੰਗੇ ਸੰਬੰਧ ਬਣਾ ਸਕਿਆ
ਸੱਚੇ ਪਾਤਸ਼ਾਹ ਨੇ ਬਖਸ਼ੇ ਕੁਝ ਬੇਲੀ
ਕਰਮਾਂ ਵਾਲਾ ਮੰਨੂ ਆਪਨੇ ਆਪ ਨੂ
ਜੇ ਲੱਗੀਆਂ ਦੇ ਬੋਲ ਪੁਗਾ ਸਕਿਆ

ਏਨਾ ਕਹਿੰਦਾ ਹੋਇਆ ਖਿਮਾ ਦਾ ਜਾਚਕ ਆਂ
             ਪਰੇਮਜੀਤ ਸਿੰਘ ਨੈਣੇਵਾਲੀਆ.

 

ਪ੍ਰਕਾਸ਼ਿਤ on ਸਤੰਬਰ 27, 2008 at 8:43 ਪੂਃ ਦੁਃ  Comments (29)  

The URI to TrackBack this entry is: https://premjeetnainewalia.wordpress.com/about/trackback/

RSS feed for comments on this post.

29 ਟਿੱਪਣੀਆਂਟਿੱਪਣੀ ਕਰੋ

  1. ਪ੍ਰੇਮਜੀਤ ਜੀ
    ਤੁਹਾਡੇ ਬਲਾਗ ਨੂੰ ਅੱਜ ਪਹਿਲੀ ਵਾਰ ਵੇਖਣ ਦਾ ਸਬੱਬ ਬਣਿਆ। ਬਹੁਤ ਚੰਗਾ ਲੱਗਾ। ਵਧਾਈਆਂ।
    ਸ਼ੁਭ ਕਾਮਨਾਵਾਂ ਨਾਲ਼
    ਸਾਥੀ

  2. A very excellent work Prem and keep going on

  3. nice poetry prem 22g..excellent wording…mindblowing writing..keep it up.

  4. jeondaa reh sukhin-sandin wass ,desi punjabi pendu veera ,dataa tere hirde di bhoein de zarkhezpune wich waaddhaa kare ,parmatma teri saraltaa banain rakhe, Rabb kare teri akal de ghorhe sadaa harde rehan tere ehsaas de matthe baldhaan di mast chaal kolon….aameen

  5. ਬਹੁਤ ਬਹੁਤ ਮੇਹਰਬਾਨੀ ਬਾਈ ਜੀ..
    ਕੋਈ ਗਲਤੀ ਹੋਈ ਹੋਵੇ ਤਾਂ ਖਿਮਾ ਦਾ ਜਾਚਕ ਆਂ

  6. ਹੌਂਸਲਾ ਅਫਜਾਈ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਜੀ

  7. janab apni email pata de do zaruri gallan karniya ne
    lafzandapul@gmail.com

  8. Jagdeep ji Sat Shri Akal
    mera E Mail id heth likhe anusar hai-
    premjeet_sharma@yahoo.com

    Thanx and Regards
    Premjeet.

  9. very nice Prem .keep it up

  10. lage raho bahut vadhya veerji

  11. Bahut Bahut Meharbani Brar nd Harpreet Bai Ji..

  12. Bahut wadiya 22 ji……
    keep it up.
    Rab rakha

  13. ur poetry is amazing….. 🙂 keep up d good work bai…..God Bless…

  14. 22 ji, bahut wadiya likhde ho………
    rub thuhadi kalam te soch nu tarakiya bakshe… thuhada shota veer beant(moga)

  15. ਪਿਆਰੇ ਦੋਸਤ ।

    ਕੋਈ ਜਰੁਰੀ ਨਹੀ ਕਿ ਪੜਾਈ ਵਿਚ ਚੰਗੇ ਨਬਰ ਆਉਣ ਪਰ ਮੇਰੀ ਕਵਿਤਾ ਵੀ ਸੁਣ ਲਵੋ
    ਕੋਸ਼ਿਸ਼ ਕਰਨ ਵਾਲੀਆ ਦੀ ਹਾਰ ਨਹੀ ਹੁੰਦੀ ।
    ਨਦੀ ਤੋ ਡਰ ਕੇ ਕਿਸ਼ਤੀ ਪਾਰ ਹੁੰਦੀ ।।

    ਅਸਫਲਤਾ ਇਕ ਚਨੋਤੀ ਹੈ ਸਵਿਕਾਰ ਕਰੋ
    ਜਦੋ ਤਕ ਸਫਲ ਨ ਹੋਵੋ ਨੀਂਦ ਚੈਨ ਦੀ ਛਡੋ ।।
    ਬਹੁਤ ਹੀ ਵਧਿਆ ਬਲਾਗ ਹੈ ਤੁਹਾਡਾ
    ਪਰ ਦਸੋ ਤੁਸੀ ਕਥੋਂ

  16. bai ji main pehli var ajj navan blg banaeyaa..main v thoda bahut likh laida ..tahanu pad ke vadhia lagiya..main tahanu add kive kar sakdan…

  17. dear prem
    catastrophic job done in this blog

    jinna sochiaa c os soch ton v hazaar meel agge pahunch gaya

    jeonda reh nanewaliaa.

    rabb teri kalam nu tarakki bakhshe……….
    ameeeeeennnnnnnnn……….

  18. ਪਹਿਲੀ ਵਾਰ ਇਸ ਬਲਾਗ ਨੂੰ ਪੜ੍ਹਨ ਦਾ ਸਬੱਬ ਮਿਲ਼ਿਆ। ਬਹੁਤ ਵਧੀਆ ਉਪਰਾਲਾ ਹੈ।

    ਧੰਨਵਾਦ

  19. kya battaan veer proud of u

  20. veer ji sat sri akal,bhut khushi hoi tuhadia kavitavan padh ke…
    main tuhanu 2 wari mileya c bathinda ch.jado jashan nu tusi milan aande c…mainu ihna shounk nahi c poems par tuhada kavita padh ke intrest ban gya hai..

  21. bai kade farid kot wal.. aaia ta mil k jvi……

  22. ssa bai ji………………………….bai tera blog pad ke bahut vadia lagia …………………….tera blog pad ke eh pata laga ki tera pind naal kina pyaar aa …………………bai tu punjab to inne door reh ke ve apne pind naal kive juria eh ta sanu hi pata ………………jeonda vasda reh 22 …………….thanvad.

  23. very impressive and good work sir

  24. sir tohadiayn likhiyan gallan dil nu choh gayian…..
    asi tan tohade fan ho gaye eh gallan dil ch hamesha chaldiyan rehndiyan per sade to tohade tareh motiyan ch proyian nai janidan. well done …. keep it up .

  25. bai ji bhut wadiya hai

  26. bahut vadiya lagga thodiyan rachnaava parh k. dil karda k bas parda e rava bar bar. bahut khoob ji …. 🙂

  27. 22 ji pind vich rehn wale tan thodi likhtan nu changi tarah feel krde a. . . .jeonde vassde rho

  28. ਤੇਰੀਆਂ ਲਿਖਤਾਂ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਘੱਟ ਆ
    ਜਿਉਂਦਾ ਵਸਦਾ ਰਹਿ
    ਏਦਾਂ ਹੀ ਲਿਖਦਾ ਰਹਿ

  29. ਜਿਮੇਂ ਦਾ ਵੀ ਐਂ .. ਸਾਡੀ ਜਾਨ ਐਂ ਤੂੰ


ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com ਲੋਗੋ

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Connecting to %s

%d bloggers like this: